ਖੋਜਨਾਮਾ
‘ਖੋਜਨਾਮਾ’ ਅੰਤਰ-ਰਾਸ਼ਟਰੀ ਚੌਮਾਸਿਕ ਪੰਜਾਬੀ ਪੀਅਰ-ਰੀਵਿਊਡ/ਰੈਫ਼ਰੀਡ (Peer Reviewed/ Refereed) ਸਾਹਿਤਕ ਅਤੇ ਖੋਜ ਈ-ਜਰਨਲ (E-Journal) ਹੈ। ਖੋਜਨਾਮਾ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਲੋਕਧਾਰਾ, ਅਨੁਵਾਦ ਅਤੇ ਆਲੋਚਨਾ ਆਦਿ ਖੇਤਰਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ, ਪੰਜਾਬੀ ਸਾਹਿਤਕ ਖੇਤਰ ਵਿੱਚ ਸਥਾਪਿਤ ਅਤੇ ਨਵੇਂ ਸਹਿਤਕਾਰਾਂ ਦੀਆਂ ਰਚਨਾਵਾਂ ਨੂੰ ਜਨ-ਸਮੂਹ ਤੱਕ ਪਹੁੰਚਾਉਣ ਦੇ ਉਪਰਾਲੇ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਮੁਨਾਫ਼ਾ ਕਮਾਉਣਾ ਬਿਲਕੁਲ ਵੀ ਨਹੀਂ ਹੈ, ਇਹ ਨਿਰੋਲ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੀਆਂ ਗਤੀਵਿਧੀਆਂ ਨੂੰ ਸਮਰਪਿਤ ਜਰਨਲ ਹੈ। ਖੋਜਨਾਮਾ ਦਾ ਇੱਕ ਆਪਣਾ ਸੰਪਾਦਕੀ ਬੋਰਡ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤ ਅਤੇ ਖੋਜ ਖੇਤਰ ਦੀਆਂ ਨਾਮੀ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ‘ਖੋਜਨਾਮਾ’ ਵਿੱਚ ਖੋਜ ਪੱਤਰ/ਸਾਹਿਤਕ ਰਚਨਾਵਾਂ ਛਪਣ ਤੋਂ ਪਹਿਲਾਂ ਇੱਕ ਮੁਕੰਮਲ ਪ੍ਰਕਿਰਿਆ ਵਿੱਚੋਂ ਗੁਜ਼ਰਦੀਆਂ ਹਨ, ਜਿਸ ਅਨੁਸਾਰ ਪ੍ਰਾਪਤ ਖੋਜ ਪੱਤਰਾਂ/ਸਾਹਿਤਕ ਰਚਨਾਵਾਂ ਨੂੰ ਸੰਬੰਧਿਤ ਵਿਸ਼ਾ ਮਾਹਿਰਾਂ ਕੋਲ ਪਰਖ਼ ਲਈ ਭੇਜਿਆ ਜਾਂਦਾ ਹੈ ਅਤੇ ਵਿਸ਼ਾ ਮਾਹਿਰਾਂ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਹੀ ਖੋਜ ਪੱਤਰਾਂ/ਸਾਹਿਤਕ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜਾਂ ਫਿਰ ਵਾਪਸ ਲੇਖਕ ਕੋਲ ਸੁਧਾਈ ਲਈ ਭੇਜ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ‘ਖੋਜਨਾਮਾ’ ਦਾ ਉਦੇਸ਼ ਮੌਲਿਕ ਸਾਹਿਤ ਅਤੇ ਮਿਆਰੀ ਖੋਜ ਨੂੰ ਪ੍ਰਫੁਲਤ ਕਰਨਾ ਹੈ।
JOURNAL PARTICULARS
Title | ਖੋਜਨਾਮਾ (Khojnama) |
Frequency | Triannually |
ISSN | 2584-0509 |
Publisher | Dr. Jaswinder Singh |
Chief Editor | Dr. Jaswinder Singh |
Copyright | Dr. Jaswinder Singh |
Starting Year | 2023 |
Subject | Punjabi language, literature, culture, folklore, translation and criticism, Literary Theory etc. |
Language | ਪੰਜਾਬੀ (Punjabi) |
Publication Format | Online |
Email id | Khojnamapb03@gmail.com |
Mobile No. | +91 98776-61770 |
Website | Khojnama.com |
Address | Kothe Phulla Singh Wale, Ablu Distt. Bathinda, Punjab, India |
Introducing the Members of Our Editorial Board
Our esteemed Editorial Board comprises accomplished individuals from diverse backgrounds, bringing a wealth of expertise and insights to ensure the highest quality content. With their collective guidance, we aim to deliver impactful and well-rounded perspectives to our readers.
Prof. Nabila Rehman
VC, University of Jhang ,Director, Institute of Punjabi & Cultural Studies, University of the Punjab, Lahore (Pakistan)Mail:-dr.nabilarehman.punjabi@pu.edu.pk
Ravinder Ravi
Eminent Poet, Terrace, BC (Canada) Mail:-ravinderravi37@gmail.com
Prof. Rajinderpal Singh Brar
Dean, Languages, Punjabi University Patiala, Punjab (India) Mail:-dean_lang@pbi.ac.in
Sabir Ali Sabir
Famous Ghazal Writers, Panddoki, Lahore, Punjab (Pakistan) Mail:-sabiralisabir7788@gmail.com
Prof. Kulvir Gojra
Professor, Department of Punjabi, Delhi University (India) Mail:-kgojra@punjabi.du.ac.in
Dr. Sikander Singh
Head, Department of Punjabi, Guru Granth Sahib World University, Punjab (India) Mail:-sikandersingh@sggswu.edu.in
Dr. Sandeep Singh
Head, Department of Punjabi, Akal University, Punjab (India) Mail:-sandeep_pbi@auts.ac.in
Dr. Somi Ram
Assistant Professor, Department of Punjabi, Akal University, Punjab (India) Mail:-somi_pbi@auts.ac.in
Dr. Stalinjeet Singh Brar
Assistant Professor, Department of Punjabi, Baba Farid Collage,Bathinda, Punjab (India) Mail:-stalinjeetbrar@gmail.com