‘ਖੋਜਨਾਮਾ’ ਦੀ ਜਿਲਦ-2, ਅੰਕ-2(ਮਈ-ਅਗਸਤ 2024) ਲਈ ਖੋਜ-ਪੱਤਰ ਅਤੇ ਸਾਹਿਤਕ ਰਚਨਾਵਾਂ ਭੇਜਣ ਦੀ ਅੰਤਿਮ ਮਿਤੀ 31 ਜੁਲਾਈ 2024 ਹੈ।
ਜਿਲਦ-2, ਅੰਕ-2 (ਮਈ-ਅਗਸਤ 2024) ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਵਿਸ਼ੇਸ਼ ਅੰਕ ਹੋਵੇਗਾ। ਇਸ ਲਈ ਵਿਦਵਾਨਾਂ, ਖੋਜਾਰਥੀਆਂ ਅਤੇ ਸਾਹਿਤਕਾਰ ਸਾਥੀਆਂ ਨੂੰ ਸੁਰਜੀਤ ਪਾਤਰ ਜੀ ਨਾਲ ਸੰਬੰਧਿਤ ਖੋਜ ਪੱਤਰ ਅਤੇ ਸਾਹਿਤਕ ਰਚਨਾਵਾਂ ਭੇਜਣ ਲਈ ਅਪੀਲ ਕੀਤੀ ਜਾਂਦੀ ਹੈ।
ਵਿਸ਼ੇਸ਼ ਨੋਟ:- ਖੋਜ-ਪੱਤਰ ਅਤੇ ਸਾਹਿਤਕ ਰਚਨਾਵਾਂ ਭੇਜਣ ਤੋਂ ਪਹਿਲਾਂ ਵੈੱਬ-ਸਾਇਟ ਉੱਪਰ ਦਰਜ਼ ‘For Authors’ ਲਿੰਕ ਤੋਂ ਦਿਸ਼ਾ-ਨਿਰਦੇਸ਼ ਜਰੂਰ ਦੇਖ ਲਏ ਜਾਣ।