International Punjabi Peer Reviewed/ Refereed Literary and Research Journal (ISSN:-2584-0509)

ਜੋ ਸ੍ਰਿਸ਼ਟੀ ਦਾ ਰਚਣਹਾਰ ਪ੍ਰਮਾਤਮਾ ਸਾਰੇ ਬ੍ਰਹਿਮੰਡ ਵਿਚ (ਵਿਆਪਕ) ਹੈ, ਉਹੀ (ਮਨੁੱਖਾ) ਸਰੀਰ ਵਿਚ ਹੈ। ਜੋ ਮਨੁੱਖ ਖੋਜ ਕਰਦਾ ਹੈ, ਉਹ ਉਸ ਨੂੰ ਲੱਭ ਲੈਂਦਾ ਹੈ।
  

ਸਾਹਿਤ

ਸਾਹਿਤ ਮਨੁੱਖੀ ਜ਼ਜਬਿਆਂ ਅਤੇ ਭਾਵਾਂ ਦਾ ਕਲਾਤਮਕ ਪ੍ਰਗਟਾਅ ਹੈ। ਸਾਹਿਤਕਾਰ ਦੇ ਆਲੇ-ਦੁਆਲੇ ਵਾਪਰਦੇ ਵਰਤਾਰੇ ਹਾਂ-ਪੱਖੀ ਜਾਂ ਨਾਂ-ਪੱਖੀ ਕਿਸੇ ਨਾ ਕਿਸੇ ਰੂਪ ਵਿੱਚ ਸਾਹਿਤਕਾਰ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ ।
ਅੱਗੇ ਪੜ੍ਹੋ

ਖੋਜ

‘ਖੋਜ’ ਮਨੁੱਖ ਦੀ ਜਗਿਆਸੂ ਪ੍ਰਵ੍ਰਿਤੀ ਦੀ ਦੇਣ ਹੈ, ਮਨੁੱਖ ਦੀ ਇਹ ਪ੍ਰਵ੍ਰਿਤੀ ਹੀ ਮਨੁੱਖ ਨੂੰ ਜੰਗਲੀ ਜੀਵਨ ਤੋਂ ਮਹਾਂਨਗਰੀ ਜੀਵਨ ਅਤੇ ਹੁਣ ਇਸ ਤੋਂ ਵੀ ਅਗਾਂਹ ਪਰਗ੍ਰਹਿਆਂ ਦੇ ਜੀਵਨ ਤੱਕ ਲੈ ਕੇ ਜਾ ਰਹੀ ਹੈ।
ਅੱਗੇ ਪੜ੍ਹੋ

ਅਨੁਵਾਦ

‘ਅਨੁਵਾਦ’ ਇੱਕ ਕਲਾ ਹੈ। ਕਿਸੇ ਇੱਕ ਭਾਸ਼ਾ ਵਿੱਚ ਕਹੀ ਜਾਂ ਲਿਖੀ ਗੱਲ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਕਹਿਣਾ ਜਾਂ ਲਿਖਣਾ ਅਨੁਵਾਦ ਕਹਾਉਂਦਾ ਹੈ। ਅਨੁਵਾਦ ਦਾ ਕੰਮ ਪਹਿਲੀ ਨਜ਼ਰ ਵਿੱਚ ਜਿੰਨਾਂ ਸਹਿਜ ਜਾਂ ਸਰਲ ਲੱਗਦਾ ਹੈ।
ਅੱਗੇ ਪੜ੍ਹੋ

Recent Updates

ਉਹ

ਕਵਿਤਰੀ-ਮਨਪ੍ਰੀਤ ਅਲੀਸ਼ੇਰ ਆਪਾ ਸਾਬਤ ਕਰਨੇ ਖ਼ਾਤਰ ਉਹ ਕੀ-ਕੀ ਨਹੀਂ ਕਰਦਾ ਸੀਸ਼ੀਸ਼ੇ ਵਿਚਲਾ ਬੰਦਾ ਮੇਰੇ ਤੋਂ…

Read More

ਬਨਵਾਸ

ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405 ‘ਬਨਵਾਸ’ ਕੇਵਲ ਰਾਮ ਨੇ        ਨਹੀਂ ਮੇਰੀ ਮਾਂ ਨੇ   ਖੁਦ…

Read More

ਭੁੱਖੇ ਸਾਧੂ

ਲੇਖਕ-ਕਿਰਨਪ੍ਰੀਤ ਸਿੰਘ, ਮੋਬਾ. 99156-01849 ਕਿੰਨੀ ਭੁੱਖ ਤਿਖੇਰੀ ਹੋਣੀ ਕਿੰਨੇ ਪੰਧ ਪਿਆਸੇ ਹੋਣੇ  ਕਿੰਨੀਆਂ ਰਾਤਾਂ ਭਰਮਣ…

Read More

‘ਖੋਜਨਾਮਾ’ ਅੰਤਰ-ਰਾਸ਼ਟਰੀ ਪੰਜਾਬੀ ਪੀਅਰ-ਰੀਵਿਊਡ/ਰੈਫ਼ਰੀਡ ( Peer Reviewed/ Refereed) ਸਾਹਿਤਕ ਅਤੇ ਖੋਜ ਈ-ਜਰਨਲ (E-Journal) ਹੈ। ਖੋਜਨਾਮਾ ਦਾ ਇੱਕ ਆਪਣਾ ਸੰਪਾਦਕੀ ਬੋਰਡ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤ ਅਤੇ ਖੋਜ ਖੇਤਰ ਵਿੱਚ ਸਥਾਪਿਤ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ‘ਖੋਜਨਾਮਾ’ ਵਿੱਚ ਖੋਜ ਪੱਤਰ/ਸਾਹਿਤਕ ਰਚਨਾਵਾਂ ਛਪਣ ਤੋਂ ਪਹਿਲਾਂ ਇੱਕ ਮੁਕੰਮਲ ਪ੍ਰਕਿਰਿਆ ਵਿੱਚੋਂ ਗੁਜ਼ਰਦੀਆਂ ਹਨ, ਜਿਸ ਅਨੁਸਾਰ ਪ੍ਰਾਪਤ ਖੋਜ ਪੱਤਰਾਂ/ਸਾਹਿਤਕ ਰਚਨਾਵਾਂ ਨੂੰ ਸੰਬੰਧਿਤ ਵਿਸ਼ਾ ਮਾਹਿਰਾਂ ਕੋਲ ਪਰਖ਼ ਲਈ ਭੇਜਿਆ ਜਾਂਦਾ ਹੈ ਅਤੇ ਵਿਸ਼ਾ ਮਾਹਿਰਾਂ ਦੀਆਂ ਸਿਫਾਰਸ਼ਾ ਦੇ ਅਧਾਰ ‘ਤੇ ਹੀ ਖੋਜ ਪੱਤਰਾਂ/ਸਾਹਿਤਕ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ‘ਖੋਜਨਾਮਾ’ ਦਾ ਉਦੇਸ਼ ਮੌਲਿਕ ਸਾਹਿਤ ਅਤੇ ਮਿਆਰੀ ਖੋਜ ਨੂੰ ਪ੍ਰਫੁਲਤ ਕਰਨਾ ਹੈ।

Scroll to Top