Recent Updates
ਉਡੀਕ (ਮਿੰਨੀ ਕਹਾਣੀ)
ਲੇਖਕ-ਰੀਨੂ ਕੌਰ ਸੁਖਦੀਪ ਸਵੇਰੇ ਸਵੇਰੇ ਬੜੇ ਹੀ ਚਾਅ ਨਾਲ ਆਪਣਾ ਸਾਮਾਨ ਪੈਕ ਕਰਦਾ ਹੋਇਆ ਮਨ…
ਕਵਿਤਾ – ਅਦਭੁੱਤ
ਕਵਿਤਰੀ – ਜਸ ਬੁੱਟਰ ਕਿੰਨਾ ਅਦਭੁੱਤ ਐ ਇੱਕ ਬੰਦਰ ਤੋਂ ਇਨਸਾਨ ਬਣ ਜਾਣਾ ਅੱਗ ਖੋਜਣਾ…
ਸ਼ਾਇਰ:- ਐੱਮ ਮੁਸਤਫਾ ਰਾਜ (ਲਹਿੰਦਾ ਪੰਜਾਬ)
ਪੰਜਾਬੀ ਗ਼ਜ਼ਲ ਹਾਕਮ ਦੇ ਭਰਵਾਸੇ ਰਹਿ ਗਏਤਾਹੀਓਂ ਖ਼ਾਲੀ ਕਾਸੇ ਰਹਿ ਗਏ ਖਾਸਾਂ ਦੇ ਨੇਂ ਗੁੜ…
ਉਹ
ਕਵਿਤਰੀ-ਮਨਪ੍ਰੀਤ ਅਲੀਸ਼ੇਰ ਆਪਾ ਸਾਬਤ ਕਰਨੇ ਖ਼ਾਤਰ ਉਹ ਕੀ-ਕੀ ਨਹੀਂ ਕਰਦਾ ਸੀਸ਼ੀਸ਼ੇ ਵਿਚਲਾ ਬੰਦਾ ਮੇਰੇ ਤੋਂ…
ਕਵਿਤਾ- ਅਹਿਸਾਸ
ਕਵਿਤਰੀ- ਜਸ ਬੁੱਟਰ ਕੋਈ ਘੁਟ ਰਿਹਾ ਸੀ ਬੰਦ ਕਮਰੇ ਦੀ ਚਾਰ ਦਿਵਾਰੀ ‘ਚ ਕੋਈ ਫੁੱਟਪਾਥ…
ਕਵਿਤਾ- ਕਿਸਾਨ ਦੇ ਹੱਥ
ਕਵੀ- ਕਿਰਨਪ੍ਰੀਤ ਸਿੰਘ (ਮੋ. 99156-01849) ਕਿਸਾਨ ਦੇ ਹੱਥ ਪਾਟੇ ਮੈਲੇ ਕਾਲੇ ਲਹੂ ਨਾਲ ਲਿਬੜੇ ਜੇ…
‘ਖੋਜਨਾਮਾ’ ਅੰਤਰ-ਰਾਸ਼ਟਰੀ ਪੰਜਾਬੀ ਪੀਅਰ-ਰੀਵਿਊਡ/ਰੈਫ਼ਰੀਡ ( Peer Reviewed/ Refereed) ਸਾਹਿਤਕ ਅਤੇ ਖੋਜ ਈ-ਜਰਨਲ (E-Journal) ਹੈ। ਖੋਜਨਾਮਾ ਦਾ ਇੱਕ ਆਪਣਾ ਸੰਪਾਦਕੀ ਬੋਰਡ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਪੰਜਾਬੀ ਸਾਹਿਤ ਅਤੇ ਖੋਜ ਖੇਤਰ ਵਿੱਚ ਸਥਾਪਿਤ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ‘ਖੋਜਨਾਮਾ’ ਵਿੱਚ ਖੋਜ ਪੱਤਰ/ਸਾਹਿਤਕ ਰਚਨਾਵਾਂ ਛਪਣ ਤੋਂ ਪਹਿਲਾਂ ਇੱਕ ਮੁਕੰਮਲ ਪ੍ਰਕਿਰਿਆ ਵਿੱਚੋਂ ਗੁਜ਼ਰਦੀਆਂ ਹਨ, ਜਿਸ ਅਨੁਸਾਰ ਪ੍ਰਾਪਤ ਖੋਜ ਪੱਤਰਾਂ/ਸਾਹਿਤਕ ਰਚਨਾਵਾਂ ਨੂੰ ਸੰਬੰਧਿਤ ਵਿਸ਼ਾ ਮਾਹਿਰਾਂ ਕੋਲ ਪਰਖ਼ ਲਈ ਭੇਜਿਆ ਜਾਂਦਾ ਹੈ ਅਤੇ ਵਿਸ਼ਾ ਮਾਹਿਰਾਂ ਦੀਆਂ ਸਿਫਾਰਸ਼ਾ ਦੇ ਅਧਾਰ ‘ਤੇ ਹੀ ਖੋਜ ਪੱਤਰਾਂ/ਸਾਹਿਤਕ ਰਚਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ‘ਖੋਜਨਾਮਾ’ ਦਾ ਉਦੇਸ਼ ਮੌਲਿਕ ਸਾਹਿਤ ਅਤੇ ਮਿਆਰੀ ਖੋਜ ਨੂੰ ਪ੍ਰਫੁਲਤ ਕਰਨਾ ਹੈ।