International Punjabi Peer Reviewed/ Refereed Literary and Research Journal (ISSN:-2584-0509)

Dr Jaswinder Singh Brar

ਬਨਵਾਸ

ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405 ‘ਬਨਵਾਸ’ ਕੇਵਲ ਰਾਮ ਨੇ        ਨਹੀਂ ਮੇਰੀ ਮਾਂ ਨੇ   ਖੁਦ ਪੰਜਵੀਂ ਪਾਸ ਤੋਂ ਮੈਨੂੰ ਪੰਦ੍ਰਹਵੀਂ ਪੜਾਉਣ ਤੱਕ ! ਮੇਰੀ ਦਾਦੀ ਨੇ  ਸਾਰੀ ਉਮਰ ਗਾਲ਼ਾਂ ਖਾਣ ਤੋਂ ਉਸ ਵੈਰੀ ਦੇ ਮਰਨ ਤੱਕ ! ਮੇਰੀ ਦਾਦੀ ਦੀ ਜਾਈ ਨੇ  ਸਾਲਾ ਬੱਧੀ ਪੇਕੇ ਭੁੱਲ ਵਿਸਾਰ ਕੇ ਸੁਹਰਿਆਂ ਦੇ ਮੇਚ ਦੀ ਹੋਣ ਤੱਕ ! …

ਬਨਵਾਸ Read More »

ਭੁੱਖੇ ਸਾਧੂ

ਲੇਖਕ-ਕਿਰਨਪ੍ਰੀਤ ਸਿੰਘ, ਮੋਬਾ. 99156-01849 ਕਿੰਨੀ ਭੁੱਖ ਤਿਖੇਰੀ ਹੋਣੀ ਕਿੰਨੇ ਪੰਧ ਪਿਆਸੇ ਹੋਣੇ  ਕਿੰਨੀਆਂ ਰਾਤਾਂ ਭਰਮਣ ਭਟਕੇ  ਕਿੱਡੇ ਸਿਦਕ ਦਿਲਾਸੇ ਹੋਣੇ  ਕਿੰਨੀ ਭੁੱਖ…….  ਜੁਗਾਂ ਜੁਗਾਂਤਰ ਗੋਰਖ ਧੰਧੇ  ਮਾਲਾ ਤਸਬੀ ਸਾਸ ਚੜਾਉਣੇ  ਕਲੀ ਕਲੰਦਰ ਮਸਜਿਦ ਮੰਦਰ  ਰਿਧੀਆਂ ਸਿੱਧੀਆਂ ਹੈਨ ਖਿਡੌਣੇ  ਕਿੰਨੇ ਰੂਪ ਕਿਆਸੇ ਹੋਣੇ।  ਕਿੰਨੀ ਭੁੱਖ…….  ਇਸ਼ਕ ਨੇ ਜੋਗੀ ਕਰਕੇ ਛੱਡੇ  ਜੋਗ ਤੋਂ ਵੱਡੀ ਹੀਰ ਪਿਆਰੀ  ਪੰਧ …

ਭੁੱਖੇ ਸਾਧੂ Read More »

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ

ਮਿੰਨੀ ਕਹਾਣੀ: ਪੇਂਡੂ ਦੀ ਅਕਲ ਮੂਲ ਲੇਖਕ: ਲੀਓ ਟਾਲਸਟਾਏ, ਪੰਜਾਬੀ ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ ਇੱਕ ਸ਼ਹਿਰ ਦੇ ਚੌਰਾਹੇ ਤੇ ਇੱਕ ਵੱਡਾ ਸਾਰਾ ਪੱਥਰ ਪਿਆ ਸੀ। ਇਹ ਪੱਥਰ ਐਨਾ ਵੱਡਾ ਸੀ ਕਿ ਆਵਾਜਾਈ ਵਿੱਚ ਵਿਘਨ ਪਾਉਂਦਾ ਸੀ। ਉਸ ਪੱਥਰ ਨੂੰ ਹਟਾਉਣ ਲਈ ਇੰਜੀਨੀਅਰਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਪੱਥਰ ਨੂੰ …

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ Read More »

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ

ਮਿੰਨੀ ਕਹਾਣੀ ‘ਲਾਲਚ‘ ਮੂਲ ਲੇਖਕ- ਲੀਓ ਟਾਲਸਟਾਏ, ਪੰਜਾਬੀ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ ਇੱਕ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਉਹਦੇ ਕੋਲੋਂ ਲੰਘ ਰਹੇ ਇੱਕ ਆਦਮੀ ਨੇ ਪੁੱਛਿਆ, “ਬੇਟਾ, ਤੂੰ ਕਿਉਂ ਰੋ ਰਿਹਾ ਹੈਂ?” ਬੱਚਾ ਰੋਂਦਾ ਹੋਏ ਬੋਲਿਆ, “ਮੇਰਾ ਇੱਕ ਰੁਪਿਆ ਗੁਆਚ ਗਿਆ ਹੈ।” “ਕੋਈ ਗੱਲ ਨਹੀਂ। ਆਹ ਲੈ ਇੱਕ ਰੁਪਿਆ।” ਉਸ ਆਦਮੀ ਨੇ ਬੱਚੇ …

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ Read More »

ਪ੍ਰੋ. ਹਰਪਾਲ ਸਿੰਘ ਪੰਨੂ

ਮਿਲਿੰਦ ਪ੍ਰਸ਼ਨ, ਪਹਿਲੀ ਸਦੀ ਈ. (ਅਨੁ. ਪ੍ਰੋ. ਹਰਪਾਲ ਸਿੰਘ ਪੰਨੂ) ਮਿਲਿੰਦ:- ਗਿਆਨ ਅਤੇ ਵਿੱਦਿਆ ਇਕੋ ਚੀਜ਼ ਦੇ ਦੋ ਨਾਮ ਹਨ ਕਿ ਕੋਈ ਫਰਕ ਹੈ ਭੰਤੇ ਨਾਗਸੇਨ? ਨਾਗਸੇਨ:- ਫਰਕ ਹੈ ਮਹਾਰਾਜ ਬਹੁਤ ਫਰਕ। ਮਿਲਿੰਦ:- ਸਮਝਾਓ ਭਿੱਖੂ। ਨਾਗਸੇਨ:- ਅਖ ਨਮਕ ਦੀ ਡਲੀ ਦੇਖ ਸਕਦੀ ਹੈ ਮਹਾਰਾਜ ਸੁਆਦ ਨਹੀਂ ਚੱਖ ਸਕਦੀ। ਸੁਆਦ ਜੀਭ ਚੱਖੇਗੀ। ਅਸੀਂ ਆਖ ਦਿੰਦੇ ਹਾਂ …

ਪ੍ਰੋ. ਹਰਪਾਲ ਸਿੰਘ ਪੰਨੂ Read More »

ਪੰਜਾਬੀ ਗ਼ਜ਼ਲ ਦਾ ਧਰੂ ਤਾਰਾ-ਪ੍ਰਿੰਸੀਪਲ ਤਖ਼ਤ ਸਿੰਘ

ਲੇਖਕ ਪ੍ਰੋ. ਗੁਰਭਜਨ ਗਿੱਲ ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ …

ਪੰਜਾਬੀ ਗ਼ਜ਼ਲ ਦਾ ਧਰੂ ਤਾਰਾ-ਪ੍ਰਿੰਸੀਪਲ ਤਖ਼ਤ ਸਿੰਘ Read More »

ਸਿਰਜਣਸ਼ੀਲ ਸਮਰੱਥ ਗ਼ਜ਼ਲਕਾਰ ‘ਅਮਰੀਕ ਡੋਗਰਾ’

ਲੇਖਕ:- ਪ੍ਰੋ. ਗੁਰਭਜਨ ਗਿੱਲ (ਮੋ. 98726-31199) ਪੰਜਾਬੀ ਗ਼ਜ਼ਲ ਦੇ ਸਮਰੱਥ ਸ਼ਾਇਰ ਅਮਰੀਕ ਡੋਗਰਾ ਦਾ ਜਨਮ 15 ਮਾਰਚ 1946 ਨੂੰ ਗੜ੍ਹਦੀਵਾਲਾ(ਹੋਸ਼ਿਆਰਪੁਰ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਪਿਤਾ ਸਃ ਗੁਰਚਰਨ ਸਿੰਘ ਦੇ ਘਰ ਹੋਇਆ। ਉਸਦੇ ਪਿਤਾ ਜੀ ਪਹਿਲਾਂ ਜੱਬਲਪੁਰ(ਮੱਧ ਪ੍ਰਦੇਸ਼) ਵਿੱਚ ਲੱਕੜ ਦੇ ਕਾਰੋਬਾਰੀ ਸਨ ਪਰ ਬਾਦ ਵਿੱਚ ਦਿੱਲੀ ਆ ਗਏ। ਲੱਕੜ ਦੀ ਠੇਕੇਦਾਰੀ ਤੋਂ ਕਿਰਤ …

ਸਿਰਜਣਸ਼ੀਲ ਸਮਰੱਥ ਗ਼ਜ਼ਲਕਾਰ ‘ਅਮਰੀਕ ਡੋਗਰਾ’ Read More »

ਮਾਂ

ਜੇਠ ਦੇ ਮਹੀਨੇ ਦੀ ਤਿਖੜ ਦੁਪਹਿਰ ਵਿੱਚ ਰੋਟੀ ਲਉਂਦਿਆਂ, ਪੀੜ੍ਹੀ ‘ਤੇ ਬੈਠੀ ਮੇਲੋ ਨੇ ਖੱਬੇ ਹੱਥ ਨਾਲ ਦੋ ਕੁ ਛਟੀਆਂ ਚੱਕੀਆਂ ਤੇ ਫਿਰ ਸੱਜੇ ਹੱਥ ਦੀ ਮੱਦਦ ਨਾਲ ਖੱਬੇ ਗੋਡੇ ‘ਤੇ ਰੱਖ ਕੇ ਭੰਨਣ ਲੱਗੀ ਤਾਂ ਸਾਰਾ ਜ਼ੋਰ ਲਾਉਂਦਿਆਂ ਆਪ ਵੀ ਨਾਲ ਹੀ ਝੁਕ ਕੇ ਦੂਹਰੀ ਹੋ ਗਈ, ਮੇਲੋ ਨੂੰ ਛਟੀਆਂ ਬੇਹੱਦ ਸਖਤ ਪ੍ਰਤੀਤ ਹੋਈਆਂ …

ਮਾਂ Read More »

ਗ਼ਜ਼ਲ

ਦੁਨੀਆਂ ਦੇ ਰੰਗਮੰਚ ਉੱਤੇ ਕੁੱਝ ਐਸੇ ਵੀ ਕਿਰਦਾਰ ਹੁੰਦੇ ਨੇਜੋ ਗੈਰਾਂ ਲਈ ਤਾਂ ਕੀ ਆਪਣਿਆਂ ਲਈ ਵੀ ਬੇਇਤਬਾਰ ਹੁੰਦੇ ਨੇ। ਜੇਕਰ ਹੋਵੇ ਕੋਈ ਤਕਲੀਫ਼ ਸਰੀਰਾਂ ਤਾਂ ਇਲਾਜ਼ ਸੰਭਵ ਹੈ,ਮੁਸ਼ਕਿਲ ਹੈ ਓਨਾ ਦਾ ਜੋ ਜ਼ਹਿਨੀ ਪੱਧਰ ‘ਤੇ ਬਿਮਾਰ ਹੁੰਦੇ ਨੇ। ਮਹਿਜ਼ ਕਿਤਾਬਾਂ ‘ਚ ਪੜ੍ਹਿਐ ਰੂਹ ਤੋਂ ਰੂਹ ਤੱਕ ਇਸ਼ਕ ਹਕੀਕੀ,ਹਕੀਕਤ ਵਿੱਚ ਤਾਂ ਜਿਸਮ ਤੋਂ ਜਿਸਮ ਤੱਕ …

ਗ਼ਜ਼ਲ Read More »

Scroll to Top