ਮਈ-ਅਗਸਤ 2026
| ਲੜੀ ਨੰ. | ਸਿਰਲੇਖ | ਲੇਖਕ | ਪੀਡੀਐੱਫ (PDF) |
| ਸੰਪਾਦਕੀ | ਡਾ. ਜਸਵਿੰਦਰ ਸਿੰਘ ਬਰਾੜ | ||
| ਖੋਜ-ਪੱਤਰ | |||
| 1. | ਸਮਾਜਿਕ ਹੱਦਾਂ-ਸਰਹੱਦਾਂ ਤੋਂ ਪਾਰ ਦਾ ਬਿਰਤਾਂਤ: ਰੇਤ ਸਮਾਧੀ | ਡਾ. ਪਰਮੀਤ ਕੌਰ | |
| 2. | 1946 ਦੀਆਂ ਪੰਜਾਬ ਅਸੈਂਬਲੀ ਚੋਣਾਂ ਦਾ ਪੁਨਰ ਅਧਿਐਨ: ਚੋਣ ਮਨੋਰਥ ਪੱਤਰ, ਨਤੀਜੇ, ਗਠਨ ਅਤੇ ਵਿਘਟਨ | ਡਾ. ਕੰਵਲਜੀਤ ਕੌਰ | |
| 3. | ਸ਼ੈਲੀ ਵਿਗਿਆਨ: ਸਿਧਾਂਤਕ ਪਰਿਪੇਖ | ਡਾ. ਸੋਨਾ | |
| 4. | ਪਾਠ ਸਿਧਾਂਤ ਚਿੰਤਨ: ਭਾਸ਼ਾ ਵਿਗਿਆਨਕ ਪਰਿਪੇਖ | ਡਾ. ਸੁਖਮਨਪ੍ਰੀਤ ਕੌਰ ਪ੍ਰੋ. ਰਮਨਪ੍ਰੀਤ ਕੌਰ | |
| 5. | ਪੰਜਾਬੀ ਨਾਟ-ਆਲੋਚਨਾ ਦੇ ਸਿਧਾਂਤਕ ਪਸਾਰ | ਹਰਪ੍ਰੀਤ ਕੌਰ ਡਾ. ਭੀਮ ਇੰਦਰ ਸਿੰਘ | |
| 6. | ਬਲਦੇਵ ਸਿੰਘ ਰਚਿਤ ਨਾਵਲ ‘ਸਤਲੁਜ ਵਹਿੰਦਾ ਰਿਹਾ’: ਵਿਚਾਰਧਾਰਕ ਅਧਿਐਨ | ਡਾ. ਮਨਪ੍ਰੀਤ ਕੌਰ | |
| 7. | ਭਾਰਤੀ ਮਿਥਿਹਾਸ ਵਿੱਚ ਕੁਈਰ ਹੋਂਦ ਦੇ ਅੰਸ਼ | ਨਵਨੀਤ ਕੌਰ | |
| 8. | ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਵਿਸ਼ੇਗਤ ਪਰਿਪੇਖ | ਹਰਵਿੰਦਰ ਸਿੰਘ | |
| 9. | ਸੁਰਿੰਦਰ ਗੀਤ ਰਚਿਤ ਕਹਾਣੀ ਸੰਗ੍ਰਹਿ ‘ਰੰਗਾਂ ਦੀ ਖੇਡ’: ਸਰੋਕਾਰਕ ਅਧਿਐਨ | ਡਾ. ਗੁਰਦੀਪ ਸਿੰਘ ਭੁੱਲਰ | |
| 10. | ਵਿਲੀਅਮ ਲੈਬੋਵ ਦਾ ਜੀਵਨ ਅਤੇ ਸਮਾਜ-ਭਾਸ਼ਾ ਵਿਗਿਆਨ ਦੇ ਅਧਾਰ | ਕਰਮਜੀਤ ਕੌਰ | |
| 11. | 16ਵੀਂ ਸਦੀ ਦੀ ਪੰਜਾਬੀ ਵਾਰਤਕ ਦਾ ਭਾਸ਼ਾਈ ਅਧਿਐਨ | ਡਾ. ਨਵਜੋਤ ਕੌਰ | |
| ਸਾਹਿਤ | |||
| 12. | ਨਿਵੇਕਲਾ ਤੇ ਹਰਮਨ ਪਿਆਰਾ ਫਨਕਾਰ:ਨਿਰਵੈਰ ਪਨੂੰ | ਨਿੰਦਰ ਘੁਗਿਆਣਵੀ | |
| 13. | ਕਹਾਣੀ:- ਰਾਹ ਕੋਈ ਹੋਰ ਵੀ ਹੋਣੈ | ਅਤਰਜੀਤ | |
| 14. | ਕਵਿਤਾਵਾਂ | ਸੁਰਿੰਦਰ ਗੀਤ | |
| ਅਨੁਵਾਦਿਤ ਸਾਹਿਤ | |||
| 15. | ਕਹਾਣੀ:-ਪ੍ਰੇਤ | ਮੂਲ ਲੇਖਕ ਅਸ਼ੋਕ ਸਕਸੈਨਾ ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ | |
| ਪੁਸਤਕ ਸਮੀਖਿਆ | |||
| 16. | ਕਰਨੈਲ ਸਿੰਘ ਪਾਰਸ (ਰਾਮੂਵਾਲੀਆ) ਦੀ ਦਬੰਗਮਈ ਸ਼ਖ਼ਸੀਅਤ ਦਾ ਦਰਪਣ: “ਕਰਨੈਲ ਸਿੰਘ ਪਾਰਸ ਜੀਵਨ ਤੇ ਰਚਨਾ” | ਪ੍ਰਿੰ. ਕਿਸ਼ਨ ਸਿੰਘ | |
| 17. | ਲੇਖਕ-ਚੇਤਨਾ ਦਾ ਦਸਤਾਵੇਜ਼: ‘ਮੈਂ ਕਿਉਂ ਲਿਖਦਾ ਹਾਂ’ | ਰਵਿੰਦਰ ਸਿੰਘ ਸੋਢੀ | |
| ਪੂਰਾ ਅੰਕ | |||
