ਦੋਹਰਾ ਕਿਰਦਾਰ
ਲੇਖਕ:-ਲਖਵਿੰਦਰ ਸਿੰਘ ਬਾਜਵਾ ਝੂਠ ਸਵਾਰਥ ਅੰਦਰ ਸਾਰਾ, ਉਲਝ ਗਿਆ ਸੰਸਾਰ ਓ ਯਾਰ।ਹਰ ਬੰਦਾ ਹੀ ਪਿਆ ਨਿਭਾਉਂਦਾ, ਹੈ ਦੋਹਰਾ ਕਿਰਦਾਰ ਓ ਯਾਰ। ਦੂਜੇ ਘਰ ਦੀ ਇੱਜ਼ਤ ਖਾਤਰ, ਹੋਰ ਮਾਪਦੰਡ ਵਰਤ ਰਿਹੈ ਹੈ,ਆਪਣੇ ਵਾਰੀ ਅਸਲੀ ਐਨਕ, ਲੈਂਦੇ ਫੇਰ ਉਤਾਰ ਓ ਯਾਰ। ਮੇਰੀ ਧੀ ਹੀ ਧੀ ਹੈ ਲੋਕੋ, ਹੋਰ ਸਭਸ ਦੀਆਂ ਹੀਰਾਂ ਨੇ,ਲਾਲਾਂ ਸੁੱਟਣ ਬਹਿ ਜਾਂਦੈ ਝੱਟ, ਵੇਖ …