International Punjabi Peer Reviewed/ Refereed Literary and Research Journal (ISSN:-2584-0509)

Poems

Select for poems

ਕਵਿਤਾ – ਅਦਭੁੱਤ

ਕਵਿਤਰੀ – ਜਸ ਬੁੱਟਰ ਕਿੰਨਾ ਅਦਭੁੱਤ ਐ  ਇੱਕ ਬੰਦਰ ਤੋਂ ਇਨਸਾਨ ਬਣ ਜਾਣਾ ਅੱਗ ਖੋਜਣਾ ,ਪਹੀਏ ਬਣਾਉਣਾ ਨਵੀਆਂ ਸਭਿਅਤਾਵਾਂ ਸਿਰਜ  ਲੈਣਾ ਕਿੰਨਾ ਅਦਭੁੱਤ ਐ  ਮਨੁੱਖਤਾ ਦਾ ਵਿਸਤਾਰ ਹੋਣਾ  ਖੇਤੀ ਕਰਨੀ ,ਘਰ ਵਸਾਉਣਾ  ਜੰਗਲਾ ਤੋਂ ਪਿੰਡ ਬਣਨੇ ਪਿੰਡ ਤੋਂ ਸ਼ਹਿਰ ਵੱਲ ਜਾਣਾ  ਕਿੰਨਾ ਅਦਭੁੱਤ ਐ ਮਸ਼ੀਨਾਂ ਦਾ ਬਣਨਾ ਤਕਨੀਕੀ ਵਿਕਾਸ ਹੋਣਾ ਖੋਜਾਂ ਕਰਨੀਆਂ ,  ਚੰਨ ਤੱਕ …

ਕਵਿਤਾ – ਅਦਭੁੱਤ Read More »

ਬਨਵਾਸ

ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405 ‘ਬਨਵਾਸ’ ਕੇਵਲ ਰਾਮ ਨੇ        ਨਹੀਂ ਮੇਰੀ ਮਾਂ ਨੇ   ਖੁਦ ਪੰਜਵੀਂ ਪਾਸ ਤੋਂ ਮੈਨੂੰ ਪੰਦ੍ਰਹਵੀਂ ਪੜਾਉਣ ਤੱਕ ! ਮੇਰੀ ਦਾਦੀ ਨੇ  ਸਾਰੀ ਉਮਰ ਗਾਲ਼ਾਂ ਖਾਣ ਤੋਂ ਉਸ ਵੈਰੀ ਦੇ ਮਰਨ ਤੱਕ ! ਮੇਰੀ ਦਾਦੀ ਦੀ ਜਾਈ ਨੇ  ਸਾਲਾ ਬੱਧੀ ਪੇਕੇ ਭੁੱਲ ਵਿਸਾਰ ਕੇ ਸੁਹਰਿਆਂ ਦੇ ਮੇਚ ਦੀ ਹੋਣ ਤੱਕ ! …

ਬਨਵਾਸ Read More »

ਭੁੱਖੇ ਸਾਧੂ

ਲੇਖਕ-ਕਿਰਨਪ੍ਰੀਤ ਸਿੰਘ, ਮੋਬਾ. 99156-01849 ਕਿੰਨੀ ਭੁੱਖ ਤਿਖੇਰੀ ਹੋਣੀ ਕਿੰਨੇ ਪੰਧ ਪਿਆਸੇ ਹੋਣੇ  ਕਿੰਨੀਆਂ ਰਾਤਾਂ ਭਰਮਣ ਭਟਕੇ  ਕਿੱਡੇ ਸਿਦਕ ਦਿਲਾਸੇ ਹੋਣੇ  ਕਿੰਨੀ ਭੁੱਖ…….  ਜੁਗਾਂ ਜੁਗਾਂਤਰ ਗੋਰਖ ਧੰਧੇ  ਮਾਲਾ ਤਸਬੀ ਸਾਸ ਚੜਾਉਣੇ  ਕਲੀ ਕਲੰਦਰ ਮਸਜਿਦ ਮੰਦਰ  ਰਿਧੀਆਂ ਸਿੱਧੀਆਂ ਹੈਨ ਖਿਡੌਣੇ  ਕਿੰਨੇ ਰੂਪ ਕਿਆਸੇ ਹੋਣੇ।  ਕਿੰਨੀ ਭੁੱਖ…….  ਇਸ਼ਕ ਨੇ ਜੋਗੀ ਕਰਕੇ ਛੱਡੇ  ਜੋਗ ਤੋਂ ਵੱਡੀ ਹੀਰ ਪਿਆਰੀ  ਪੰਧ …

ਭੁੱਖੇ ਸਾਧੂ Read More »

ਗ਼ਜ਼ਲ

ਦੁਨੀਆਂ ਦੇ ਰੰਗਮੰਚ ਉੱਤੇ ਕੁੱਝ ਐਸੇ ਵੀ ਕਿਰਦਾਰ ਹੁੰਦੇ ਨੇਜੋ ਗੈਰਾਂ ਲਈ ਤਾਂ ਕੀ ਆਪਣਿਆਂ ਲਈ ਵੀ ਬੇਇਤਬਾਰ ਹੁੰਦੇ ਨੇ। ਜੇਕਰ ਹੋਵੇ ਕੋਈ ਤਕਲੀਫ਼ ਸਰੀਰਾਂ ਤਾਂ ਇਲਾਜ਼ ਸੰਭਵ ਹੈ,ਮੁਸ਼ਕਿਲ ਹੈ ਓਨਾ ਦਾ ਜੋ ਜ਼ਹਿਨੀ ਪੱਧਰ ‘ਤੇ ਬਿਮਾਰ ਹੁੰਦੇ ਨੇ। ਮਹਿਜ਼ ਕਿਤਾਬਾਂ ‘ਚ ਪੜ੍ਹਿਐ ਰੂਹ ਤੋਂ ਰੂਹ ਤੱਕ ਇਸ਼ਕ ਹਕੀਕੀ,ਹਕੀਕਤ ਵਿੱਚ ਤਾਂ ਜਿਸਮ ਤੋਂ ਜਿਸਮ ਤੱਕ …

ਗ਼ਜ਼ਲ Read More »

Scroll to Top