ਕਵਿਤਾ – ਅਦਭੁੱਤ
ਕਵਿਤਰੀ – ਜਸ ਬੁੱਟਰ ਕਿੰਨਾ ਅਦਭੁੱਤ ਐ ਇੱਕ ਬੰਦਰ ਤੋਂ ਇਨਸਾਨ ਬਣ ਜਾਣਾ ਅੱਗ ਖੋਜਣਾ ,ਪਹੀਏ ਬਣਾਉਣਾ ਨਵੀਆਂ ਸਭਿਅਤਾਵਾਂ ਸਿਰਜ ਲੈਣਾ ਕਿੰਨਾ ਅਦਭੁੱਤ ਐ ਮਨੁੱਖਤਾ ਦਾ ਵਿਸਤਾਰ ਹੋਣਾ ਖੇਤੀ ਕਰਨੀ ,ਘਰ ਵਸਾਉਣਾ ਜੰਗਲਾ ਤੋਂ ਪਿੰਡ ਬਣਨੇ ਪਿੰਡ ਤੋਂ ਸ਼ਹਿਰ ਵੱਲ ਜਾਣਾ ਕਿੰਨਾ ਅਦਭੁੱਤ ਐ ਮਸ਼ੀਨਾਂ ਦਾ ਬਣਨਾ ਤਕਨੀਕੀ ਵਿਕਾਸ ਹੋਣਾ ਖੋਜਾਂ ਕਰਨੀਆਂ , ਚੰਨ ਤੱਕ …