ਕਵਿਤਾ- ਕਿਸਾਨ ਦੇ ਹੱਥ
ਕਵੀ- ਕਿਰਨਪ੍ਰੀਤ ਸਿੰਘ (ਮੋ. 99156-01849) ਕਿਸਾਨ ਦੇ ਹੱਥ ਪਾਟੇ ਮੈਲੇ ਕਾਲੇ ਲਹੂ ਨਾਲ ਲਿਬੜੇ ਜੇ ਦਿਖਦੇ ਨੇ ਸਖਤ ਬਹੁਤ ਕੋਮਲ ਹੁੰਦੇ ਨੇ ਬੀਜ ਫੜਦੇ ਇਸ ਤਰਾਂ ਜਿਓ ਕੋਈ ਦਾਨਿਸ਼ਵਰ ਫੜਦਾ ਹੈ ਕਲਮ ਲਿਖਦਾ ਹੈ ਦਰਸ਼ਨ ਕਵਿਤਾ ਗਜ਼ਲ ਨਜ਼ਮ ਦਾਈ ਰੱਖਦੀ ਏ ਮਾਂ ਦੀ ਗੋਦ ਵਿਚ ਨਵਾ ਜਨਮਿਆ ਬਾਲ ਧਰਤੀ ਦੀ ਗੋਦ ਕੁਦਰਤ ਦੀ ਓਟ ਰੱਖਦੇ …