ਕਵਿਤਾ- ਅਹਿਸਾਸ
ਕਵਿਤਰੀ- ਜਸ ਬੁੱਟਰ ਕੋਈ ਘੁਟ ਰਿਹਾ ਸੀ ਬੰਦ ਕਮਰੇ ਦੀ ਚਾਰ ਦਿਵਾਰੀ ‘ਚ ਕੋਈ ਫੁੱਟਪਾਥ ‘ਤੇ ਸਕੂਨ ਨਾਲ ਸੌ ਗਿਆ ਕੋਈ ਛੱਡ ਗਿਆ ਰੋਟੀ ਮਨ ਚੰਗਾ ਨੀ ਕਹਿ ਕੇ ਕੋਈ ਕੂੜੇ ਆਲੇ ਢੇਰ ਚੋਂ ਰੋਟੀ ਲੱਭ ਕੇ ਖੁਸ਼ ਹੋ ਗਿਆ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਕੋਈ ਝੂਲ ਗਿਆ ਛੱਤ ਦੇ ਪੱਖੇ ਨਾਲ ਕੋਈ ਭੁੱਖੇ ਢਿੱਡ …









