International Punjabi Peer Reviewed/ Refereed Literary and Research Journal (ISSN:-2584-0509)

Dr Jaswinder Singh Brar

ਕਵਿਤਾ – ਅਦਭੁੱਤ

ਕਵਿਤਰੀ – ਜਸ ਬੁੱਟਰ ਕਿੰਨਾ ਅਦਭੁੱਤ ਐ  ਇੱਕ ਬੰਦਰ ਤੋਂ ਇਨਸਾਨ ਬਣ ਜਾਣਾ ਅੱਗ ਖੋਜਣਾ ,ਪਹੀਏ ਬਣਾਉਣਾ ਨਵੀਆਂ ਸਭਿਅਤਾਵਾਂ ਸਿਰਜ  ਲੈਣਾ ਕਿੰਨਾ ਅਦਭੁੱਤ ਐ  ਮਨੁੱਖਤਾ ਦਾ ਵਿਸਤਾਰ ਹੋਣਾ  ਖੇਤੀ ਕਰਨੀ ,ਘਰ ਵਸਾਉਣਾ  ਜੰਗਲਾ ਤੋਂ ਪਿੰਡ ਬਣਨੇ ਪਿੰਡ ਤੋਂ ਸ਼ਹਿਰ ਵੱਲ ਜਾਣਾ  ਕਿੰਨਾ ਅਦਭੁੱਤ ਐ ਮਸ਼ੀਨਾਂ ਦਾ ਬਣਨਾ ਤਕਨੀਕੀ ਵਿਕਾਸ ਹੋਣਾ ਖੋਜਾਂ ਕਰਨੀਆਂ ,  ਚੰਨ ਤੱਕ …

ਕਵਿਤਾ – ਅਦਭੁੱਤ Read More »

ਸ਼ਾਇਰ:- ਐੱਮ ਮੁਸਤਫਾ ਰਾਜ (ਲਹਿੰਦਾ ਪੰਜਾਬ)

ਪੰਜਾਬੀ ਗ਼ਜ਼ਲ ਹਾਕਮ ਦੇ ਭਰਵਾਸੇ ਰਹਿ ਗਏਤਾਹੀਓਂ ਖ਼ਾਲੀ ਕਾਸੇ ਰਹਿ ਗਏ ਖਾਸਾਂ ਦੇ ਨੇਂ ਗੁੜ ਵਿੱਚ ਰੰਬੇਆਮਾਂ ਕਾਣ ਦਿਲਾਸੇ ਰਹਿ ਗਏ ਉਹਦੀਆਂ ਰੱਤੀਆਂ ਬਣੀਆਂ ਤੋਲ਼ੇਸਾਡੇ ਤੋਲ਼ੇ ਮਾਸ਼ੇ ਰਹਿ ਗਏ ਇਸ਼ਕ਼ ਹਕੀਕੀ ਔਖਾ ਪੈਂਡਾਇਥੇ ਅੱਛੇ ਖ਼ਾਸੇ ਰਹਿ ਗਏ ਅੰਦਰੋਂ ਟੁੱਟੇ ਭੱਜੇ ਪਏ ਆਂਬਾਹਰੋਂ ਕੂੜੇ ਹਾਸੇ ਰਹਿ ਗਏ ਜਿਹੜੇ ਸਾਕੀ ਕੌਸਰ ਦੇ ਨੇਂਕਰਬਲ ਵਿੱਚ ਪਿਆਸੇ ਰਹਿ ਗਏ …

ਸ਼ਾਇਰ:- ਐੱਮ ਮੁਸਤਫਾ ਰਾਜ (ਲਹਿੰਦਾ ਪੰਜਾਬ) Read More »

ਉਹ

ਕਵਿਤਰੀ-ਮਨਪ੍ਰੀਤ ਅਲੀਸ਼ੇਰ ਆਪਾ ਸਾਬਤ ਕਰਨੇ ਖ਼ਾਤਰ ਉਹ ਕੀ-ਕੀ ਨਹੀਂ ਕਰਦਾ ਸੀਸ਼ੀਸ਼ੇ ਵਿਚਲਾ ਬੰਦਾ ਮੇਰੇ ਤੋਂ ਮੈਂ ਉਹਦੇ ਤੋਂ ਡਰਦਾ ਸੀ। ਆਖ਼ਿਰਕਾਰ ਤਹਿ ਫਰੋਲਿਆਂ ਕੁਝ ਵੀ ਤੇ ਨਹੀਂ ਸੀ ਨਿਕਲਣਾ, ਉਹ ਕਿੰਨੀਆਂ ਕਬਰਾਂ ਪੁੱਟਦਾ ਤੇ ਕਿੰਨੀਆਂ ਕਬਰਾਂ ਭਰਦਾ ਸੀ ਉਸਦੀ ਫ਼ਿਤਰਤ ਤੋਂ ਉਸਦਾ ਅਸਲ ਸਾਫ਼-ਸਾਫ਼ ਪਿਆ ਦਿਸਦਾ ਸੀ ਉਹ ਜਦ ਵੀ ਚੁੰਮ ਕੇ ਮੇਰਾ ਮੱਥਾ, ਅੱਖਾਂ …

ਉਹ Read More »

ਕਵਿਤਾ- ਅਹਿਸਾਸ

ਕਵਿਤਰੀ- ਜਸ ਬੁੱਟਰ ਕੋਈ ਘੁਟ ਰਿਹਾ ਸੀ  ਬੰਦ ਕਮਰੇ ਦੀ  ਚਾਰ ਦਿਵਾਰੀ ‘ਚ  ਕੋਈ ਫੁੱਟਪਾਥ ‘ਤੇ  ਸਕੂਨ ਨਾਲ ਸੌ ਗਿਆ ਕੋਈ ਛੱਡ ਗਿਆ ਰੋਟੀ  ਮਨ ਚੰਗਾ ਨੀ ਕਹਿ ਕੇ  ਕੋਈ ਕੂੜੇ ਆਲੇ ਢੇਰ ਚੋਂ  ਰੋਟੀ ਲੱਭ ਕੇ ਖੁਸ਼ ਹੋ ਗਿਆ ਜ਼ਿੰਦਗੀ ਤੋਂ ਨਿਰਾਸ਼ ਹੋ ਕੇ  ਕੋਈ ਝੂਲ ਗਿਆ  ਛੱਤ ਦੇ ਪੱਖੇ ਨਾਲ  ਕੋਈ ਭੁੱਖੇ ਢਿੱਡ  …

ਕਵਿਤਾ- ਅਹਿਸਾਸ Read More »

ਕਵਿਤਾ- ਕਿਸਾਨ ਦੇ ਹੱਥ

ਕਵੀ- ਕਿਰਨਪ੍ਰੀਤ ਸਿੰਘ (ਮੋ. 99156-01849) ਕਿਸਾਨ ਦੇ ਹੱਥ ਪਾਟੇ ਮੈਲੇ ਕਾਲੇ ਲਹੂ ਨਾਲ ਲਿਬੜੇ ਜੇ ਦਿਖਦੇ ਨੇ ਸਖਤ ਬਹੁਤ ਕੋਮਲ ਹੁੰਦੇ ਨੇ ਬੀਜ ਫੜਦੇ ਇਸ ਤਰਾਂ ਜਿਓ ਕੋਈ ਦਾਨਿਸ਼ਵਰ ਫੜਦਾ ਹੈ ਕਲਮ ਲਿਖਦਾ ਹੈ ਦਰਸ਼ਨ ਕਵਿਤਾ ਗਜ਼ਲ ਨਜ਼ਮ ਦਾਈ ਰੱਖਦੀ ਏ ਮਾਂ ਦੀ ਗੋਦ ਵਿਚ ਨਵਾ ਜਨਮਿਆ ਬਾਲ ਧਰਤੀ ਦੀ ਗੋਦ ਕੁਦਰਤ ਦੀ ਓਟ ਰੱਖਦੇ …

ਕਵਿਤਾ- ਕਿਸਾਨ ਦੇ ਹੱਥ Read More »

ਕਵਿਤਾ-ਬੋਲੋ ਤਾਂ ਸਹੀ

ਕਵੀ:-ਲਵਪ੍ਰੀਤ ਸਿੰਘ (ਮੋ. 98141-18721) ਚੁੱਪ ਕਾਹਤੋਂ ਬੈਠੇ ਹੋ, ਬੋਲੋ ਤਾਂ ਸਹੀ ਮੇਰੇ ਸੰਗ ਆਪਣੇ ਬੁੱਲ੍ਹਾਂ ਵਿੱਚੋਂ, ਦਿਲ ਦੇ ਭੇਦ ਖੋਲ੍ਹੋ ਤਾਂ ਸਹੀ ਆਪਣੀਆਂ ਅਦਾਵਾਂ ਦੇ ਕਹਿਰ ਨਾਲ, ਮੇਰੀਆਂ ਅੱਖੀਆਂ ਵਿੱਚ ਹੁਸਨਾਂ ਦਾ ਜ਼ਹਿਰ ਘੋਲੋ ਤਾਂ ਸਹੀ ਇਹ ਗਮਗੀਨ ਅਜਿਹੀ ਚੁੱਪ ਵਿੱਚ ਉੱਤੋਂ ਬਸੰਤ ਅਜਿਹੀ ਰੁੱਤ ਵਿੱਚ ਸਰੋਂ ਫੁੱਲੇ ਰੰਗਾਂ ਵਾਂਗ ਪੀਲੇ ਪੀਲੇ ਪੱਤਿਆਂ ਦੀ ਦਾਸਤਾਨ …

ਕਵਿਤਾ-ਬੋਲੋ ਤਾਂ ਸਹੀ Read More »

ਬਨਵਾਸ

ਲੇਖਕ- ਸੁਖਜੀਤ ਕੌਰ ਚੀਮਾ, ਮੋਬਾ. 98771-01405 ‘ਬਨਵਾਸ’ ਕੇਵਲ ਰਾਮ ਨੇ        ਨਹੀਂ ਮੇਰੀ ਮਾਂ ਨੇ   ਖੁਦ ਪੰਜਵੀਂ ਪਾਸ ਤੋਂ ਮੈਨੂੰ ਪੰਦ੍ਰਹਵੀਂ ਪੜਾਉਣ ਤੱਕ ! ਮੇਰੀ ਦਾਦੀ ਨੇ  ਸਾਰੀ ਉਮਰ ਗਾਲ਼ਾਂ ਖਾਣ ਤੋਂ ਉਸ ਵੈਰੀ ਦੇ ਮਰਨ ਤੱਕ ! ਮੇਰੀ ਦਾਦੀ ਦੀ ਜਾਈ ਨੇ  ਸਾਲਾ ਬੱਧੀ ਪੇਕੇ ਭੁੱਲ ਵਿਸਾਰ ਕੇ ਸੁਹਰਿਆਂ ਦੇ ਮੇਚ ਦੀ ਹੋਣ ਤੱਕ ! …

ਬਨਵਾਸ Read More »

ਭੁੱਖੇ ਸਾਧੂ

ਲੇਖਕ-ਕਿਰਨਪ੍ਰੀਤ ਸਿੰਘ, ਮੋਬਾ. 99156-01849 ਕਿੰਨੀ ਭੁੱਖ ਤਿਖੇਰੀ ਹੋਣੀ ਕਿੰਨੇ ਪੰਧ ਪਿਆਸੇ ਹੋਣੇ  ਕਿੰਨੀਆਂ ਰਾਤਾਂ ਭਰਮਣ ਭਟਕੇ  ਕਿੱਡੇ ਸਿਦਕ ਦਿਲਾਸੇ ਹੋਣੇ  ਕਿੰਨੀ ਭੁੱਖ…….  ਜੁਗਾਂ ਜੁਗਾਂਤਰ ਗੋਰਖ ਧੰਧੇ  ਮਾਲਾ ਤਸਬੀ ਸਾਸ ਚੜਾਉਣੇ  ਕਲੀ ਕਲੰਦਰ ਮਸਜਿਦ ਮੰਦਰ  ਰਿਧੀਆਂ ਸਿੱਧੀਆਂ ਹੈਨ ਖਿਡੌਣੇ  ਕਿੰਨੇ ਰੂਪ ਕਿਆਸੇ ਹੋਣੇ।  ਕਿੰਨੀ ਭੁੱਖ…….  ਇਸ਼ਕ ਨੇ ਜੋਗੀ ਕਰਕੇ ਛੱਡੇ  ਜੋਗ ਤੋਂ ਵੱਡੀ ਹੀਰ ਪਿਆਰੀ  ਪੰਧ …

ਭੁੱਖੇ ਸਾਧੂ Read More »

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ

ਮਿੰਨੀ ਕਹਾਣੀ: ਪੇਂਡੂ ਦੀ ਅਕਲ ਮੂਲ ਲੇਖਕ: ਲੀਓ ਟਾਲਸਟਾਏ, ਪੰਜਾਬੀ ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ ਇੱਕ ਸ਼ਹਿਰ ਦੇ ਚੌਰਾਹੇ ਤੇ ਇੱਕ ਵੱਡਾ ਸਾਰਾ ਪੱਥਰ ਪਿਆ ਸੀ। ਇਹ ਪੱਥਰ ਐਨਾ ਵੱਡਾ ਸੀ ਕਿ ਆਵਾਜਾਈ ਵਿੱਚ ਵਿਘਨ ਪਾਉਂਦਾ ਸੀ। ਉਸ ਪੱਥਰ ਨੂੰ ਹਟਾਉਣ ਲਈ ਇੰਜੀਨੀਅਰਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਪੱਥਰ ਨੂੰ …

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ Read More »

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ

ਮਿੰਨੀ ਕਹਾਣੀ ‘ਲਾਲਚ‘ ਮੂਲ ਲੇਖਕ- ਲੀਓ ਟਾਲਸਟਾਏ, ਪੰਜਾਬੀ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ ਇੱਕ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਉਹਦੇ ਕੋਲੋਂ ਲੰਘ ਰਹੇ ਇੱਕ ਆਦਮੀ ਨੇ ਪੁੱਛਿਆ, “ਬੇਟਾ, ਤੂੰ ਕਿਉਂ ਰੋ ਰਿਹਾ ਹੈਂ?” ਬੱਚਾ ਰੋਂਦਾ ਹੋਏ ਬੋਲਿਆ, “ਮੇਰਾ ਇੱਕ ਰੁਪਿਆ ਗੁਆਚ ਗਿਆ ਹੈ।” “ਕੋਈ ਗੱਲ ਨਹੀਂ। ਆਹ ਲੈ ਇੱਕ ਰੁਪਿਆ।” ਉਸ ਆਦਮੀ ਨੇ ਬੱਚੇ …

ਵਿਸ਼ਵ ਪ੍ਰਸਿੱਧ ਰੂਸੀ ਲੇਖਕ:- ਲੀਓ ਟਾਲਸਟਾਏ Read More »

Scroll to Top